College Lyrics
LyricsSuggest a correction ↗
ਉੱਠ ਨੀ ਪ੍ਰੀਤੋ ਜਰਾ ਕੰਨ ਲਾਕੇ ਸੁਣ ਮੱਚੀ ਹਾਹਕਾਰ ਨੂ
ਸਾਰਾ ਹੀ staff ਤੇ student ਵੇਖ ਭੱਜੇ ਜਾਣ ਬਾਹਰ ਨੂ
ਉੱਠ ਨੀ ਪ੍ਰੀਤੋ ਜਰਾ ਕੰਨ ਲਾਕੇ ਸੁਣ (ਮੱਚੀ ਹਾਹਕਾਰ ਨੂ)
ਸਾਰਾ ਹੀ staff ਤੇ student ਵੇਖ (ਭੱਜੇ ਜਾਣ ਬਾਹਰ ਨੂ)
ਫਸ ਗਾਏ ਕਸੂਤੇ ਅੱਜ ਸ਼ੇਰ ਕਾਗ਼ਜ਼ੀ ਨੀ ਮਿੱਟੀ ਵਿਚ ਲਿੱਟਣੇ,
College ਚ ਕੁੰਡੀਆਂ ਦੇ (ਆ ਹਾ ਆ ਹਾ)
College ਚ ਕੁੰਡੀਆਂ ਦੇ (ਬਰੂਆਹ)
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ

ਸੋਡੇ ਦੀਆਂ ਬੋਤਲਾਂ ਦੇ canteen ਵਿਚ grenade ਚਲਦੇ
ਫੈਂਸੀਆਂ ਪੀਣੇ ਅੱਜ hockey ਆਂ ਦਾ ਵਾਰ ਏ ਕ੍ਦੇ ਨੀ ਝਲਦੇ
ਸੋਡੇ ਦੀਆਂ ਬੋਤਲਾਂ ਦੇ canteen (ਵਿਚ grenade ਚਲਦੇ)
ਫੈਂਸੀਆਂ ਪੀਣੇ ਅੱਜ hockey ਆਂ ਦਾ ਵਾਰ (ਏ ਕ੍ਦੇ ਨੀ ਝਲਦੇ)
ਯਾਰ ਤੇਰੇ ਨੇ ਕਿੱਥੋਂ ਸਿਖ ਲਏ ਨੇ ਵੈਰੀ ਨੀ ਘੁਮਾ ਕੇ ਸਿੱਟਣੇ

ਨਿੱਤ ਤੈਨੂੰ ਛੇੜ ਦੇ ਜੋ ਗਲ ਓਹ੍ਨਾ ਤੇਰੀ ਹੀ ਚਲਾਯੀ ਹੌਉਗੀ
ਤੇਰੇ ਦਿਲਜਾਨੀ ਫੋਟੋ ਬਟੂਏ ਚੋ ਕੱਡ ਕੇ ਵਿਖਾਯੀ ਹੌਉਗੀ
ਨਿੱਤ ਤੈਨੂੰ ਛੇੜ ਦੇ ਜੋ ਗਲ ਓਹ੍ਨਾ ਤੇਰੀ ਹੀ (ਚਲਾਯੀ ਹੌਉਗੀ)
ਤੇਰੇ ਦਿਲਜਾਨੀ ਫੋਟੋ ਬਟੂਏ ਚੋ ਕੱਡ ਕੇ (ਵਿਖਾਯੀ ਹੌਉਗੀ)
ਚੜਦੀ ਜਵਾਨੀ ਤੇਰੀ ਪਾ ਗਯੀ ਜਿਹੜੇ ਪਾਰੇ ਛੇਤੀ ਨ੍ਹਈਓ ਮਿੱਟਣੇ

ਵੱਡੇਆਂ ਘਰਾਂ ਦਾ ਕੋਈ ਵਿਗੜਿਆ ਕਾਕਾ ਤੈਨੂੰ ਮੋਹ ਨੀ ਸਕਦਾ
ਤੈਨੂੰ ਬੋਪਾਰਾਏ ਬਲਵੀਰ ਕੋਲੋ ਹੁਣ ਕੋਈ ਖੋ ਨੀ ਸਕਦਾ
ਵੱਡੇਆਂ ਘਰਾਂ ਦਾ ਕੋਈ ਵਿਗੜਿਆ ਕਾਕਾ ਤੈਨੂੰ (ਮੋਹ ਨੀ ਸਕਦਾ)
ਤੈਨੂੰ ਬੋਪਾਰਾਏ ਬਲਵੀਰ ਕੋਲੋ ਹੁਣ (ਕੋਈ ਖੋ ਨੀ ਸਕਦਾ)
ਮਿਹਿੰਗੇ ਪੈਂਦੇ ਮਾਮਲੇ ਪ੍ਯਾਰ ਵਿਚ ਢਿੱਲੋਂ ਔਖੇ ਨੇ ਨ ਜਿੱਠਣੇ